ePrivacy and GPDR Cookie Consent by Cookie Consent

What to read after Akher Akher Boly?

Hello there! I go by the name Robo Ratel, your very own AI librarian, and I'm excited to assist you in discovering your next fantastic read after "Akher Akher Boly" by Yousaf Parwaz! 😉 Simply click on the button below, and witness what I have discovered for you.

Exciting news! I've found some fantastic books for you! 📚✨ Check below to see your tailored recommendations. Happy reading! 📖😊

Akher Akher Boly

PUNJABI POETRY BOOK

Yousaf Parwaz

Antiques & Collectibles / Magazines & Newspapers

Religious Age ਤੇ Folk Age ਦੇ ਮੁਹਾਂਦਰੇ ਨੂੰ ਲਿਖਤੀ ਰੂਪ ਵਿਚ ਕਿਸੇ ਇਕ ਥਾਂ ਵੇਖਣਾ ਹੋਵੇ ਤਾਂ ਕਲਾਸੀਕਲ ਅਹਿਦ ਦੀ ਸ਼ਾਇਰੀ ਰਾਹੀਂ ਵੇਖਿਆ ਜਾ ਸਕਦਾ ਏ। ਏਸ ਮੁਹਾਂਦਰੇ ਦੇ ਰੰਗ ਰੂਪ ਤਾਂ ਕਿਸੇ ਹੱਦ ਤੱਕ ਕਾਇਮ ਦਾਇਮ ਰਹੇ ਪਰ ਵੇਲ਼ਾ ਲੰਘਣ ਦੇ ਨਾਲ਼ ਨਾਲ਼  ਨੈਣ ਨਕਸ਼ ਵੱਟਦੇ ਗਏ ।ਇਸੇ ਰਵਾਇਤ ਦੀ ਪਾਲਣਾ ਯੂਸੁਫ਼ ਪਰਵਾਜ਼ ਦੇ ਸ਼ਿਅਰੀ ਪੂਰ" ਅੱਖਰ ਅੱਖਰ ਬੋਲੇ" ਰਾਹੀਂ ਮਿਲਦੀ ਹੈ। ਨਵੀਂ ਪੰਜਾਬੀ ਸ਼ਾਇਰੀ ਵਿਚ ਅਦੋਕਾ ਤੇ ਅਜੋਕਾ ਤਖ਼ਲੀਕੀ ਧਾਰਾ ਨਾਲੋਂ ਨਾਲ਼ ਟੁਰਦੇ ਵਗਦੇ ਵਿਖਾਲੀ ਦਿੰਦੇ ਨੇਂ। ਜਿਸ ਵਿਚ ਅਸਰੀ ਸ਼ਊਰ ਦੀ ਝਲਕ ਵੀ ਏ। ਯੂਸੁਫ਼ ਪਰਵਾਜ਼ ਨੇ ਤਖ਼ਲੀਕੀ ਤਵਾਨਾਈ ਦਾ ਭਰਵਾਂ ਇਜ਼ਹਾਰ ਕੀਤਾ ਏ। ਉਨ੍ਹਾਂ ਦੀ ਸ਼ਾਇਰੀ ਲੋਕ ਸਾਂਝ ਮੇਲ ਦੀ ਸ਼ਾਇਰੀ ਏ ਜਿਹੜੀ ਅਜੋਕੇ ਮਸਲਿਆਂ ਨੂੰ ਉਘੇੜ ਦੀ ਨਜ਼ਰ ਆਉਂਦੀ ਏ। ਮੈਂ ਉਨ੍ਹਾਂ ਨੂੰ " ਅੱਖਰ ਅੱਖਰ ਬੋਲੇ" ਦੀ ਇਸ਼ਾਇਤ ਉੱਤੇ 

ਪ੍ਰੋਫ਼ੈਸਰ ਡਾਕਟਰ ਨਵੀਦ ਸ਼ਹਿਜ਼ਾਦ

ਇੰਚਾਰਜ ਬਾਬਾ ਫ਼ਰੀਦ ਗੰਜ ਸ਼ਕਰ ਰਿਸਰਚ ਚੇਅਰ

ਸ਼ੁਅਬਾ ਪੰਜਾਬੀ, ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ, ਲਾਹੋਰ ਮੁਬਾਰਕੀ ਦਿੰਦਾ ਹਾਂ।


Do you want to read this book? 😳
Buy it now!

Are you curious to discover the likelihood of your enjoyment of "Akher Akher Boly" by Yousaf Parwaz? Allow me to assist you! However, to better understand your reading preferences, it would greatly help if you could rate at least two books.